|| ਰਾਭ ਦੀ ਰੂਹ ||

ਵੇ ਦਿਲਦਾਰ ਬਣ||
ਇਸ ਰਾਭ ਦੀ ਰੂਹ ,
ਦਾ ਇਤਬਾਰ ਤੂੰ ਕਰ||
ਵੇ ਜਿੰਦ ਨੂੰ ਦੇ ,
ਵੇ ਜਾਨ ਨੂੰ ਦੇ ||
ਇਹ ਰਾਭ ਦੀ ਰੂਹ ,
ਆਪਣੇ ਪਿਆਰ ਨੂੰ ਦੇ ||
ਵੇ ਦੁੱਖ ਨੂੰ ਦੇ ,
ਵੇ ਤਕਲੀਫ ਨੂੰ ਦੇ ||
ਐੱਸ ਰਾਭ ਦੀ ਰੁ ਨੂੰ ,
ਤੂੰ ਆਪਣਾ ਮਲ੍ਹਮ ਬਣਾ ਲੈ||
ਵੇ ਜੋ ਵਸਦਾ ਹੈ ,
ਤੇਰੇ ਅੰਦਰ||
ਇਹ ਰਾਭ ਦੀ ਰੂਹ ,
ਸਾਰੇ ਸੰਸਾਰ ਨੂੰ ਦੇ ||