|| ਮੇਰੇ ਖੁਆਬਾ ||

ਮੇਰੇ ਖੁਆਬਾ ਵਿਚ ਹੈ ਤੇਰਾ ਦੀਦਾਰ ਵਸਦਾ ||
ਮੇਰੇ ਦਿਲ ਵਿਚ ਹੈ ਤੇਰਾ ਹੀ ਪਿਆਰ ਵਸਦਾ ||
ਤੇਰੀ ਕੁਸ਼ੀਆ ਵਿਚ ਮੈਨੂੰ ਹੈ ਰਾਭ ਵਿਖਦਾ ||
ਤੇਰੀ ਅੱਖਾਂ ਵਿਚ ਮੇਰਾ ਸਾਰਾ ਜਹਾਨ ਵਸਦਾ ||
ਤੇਰੀ ਮੂਰਤ ਵਿਚ ਮੈਨੂੰ ਹੈ ਸਾਜਾਂ ਮਿਲਦਾ ||
ਤੈਨੂੰ ਪਿਆਰ ਕਰਨ ਨੂੰ ਮੇਰਾ ਜੀ ਕਰਦਾ ||
ਤੇਰੇ ਅੱਪ ਹੈ ਰਸਮ ਦੇ ਨੂਰ ਵਰਗੇ ||
ਓਹਨਾ ਦੇ ਨਾਲ ਰਹਿਣ ਨੂੰ ਮੇਰਾ ਜੀ ਕਰਦਾ ||
ਹੁਣ ਤੂੰ ਹੈ ਮੇਰੀ ਤੇ ਮਈ ਹਾਂ ਤੇਰਾ ||
ਅਜੇ ਮੇਰਾ ਖੁਸੀਆ ਮਨਾਉਣ ਨੂੰ ਮੇਰਾ ਜੇ ਕਰਦਾ ||
ਅਜੇ ਮੇਰਾ ਖੁਸੀਆ ਮਨਾਉਣ ਨੂੰ ਮੇਰਾ ਜੇ ਕਰਦਾ ||